ਦੁਪਹਿਰ 3 ਵਜ਼ੇ ਲੱਗੇਗਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਆਨ-ਲਾਈਨ ਦਰਬਾਰ, ਸੁਣਿਆ ਜਾਣਗੀ ਜ਼ਿਲਾ ਵਾਸੀਆਂ ਦੀਆਂ ਮੁਸ਼ਕਲਾਂ, ਇਸ ਲਿੰਕ ਨੂੰ ਡਾਉਣਲੋਡ ਕਰ ਕਰੋਂ ਮੀਟਿੰਗ ਜੁਆਇੰਨ

ਗੁਰਦਾਸਪੁਰ, 3 ਜਨਵਰੀ (ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਬਾਅਦ ਦੁਪਿਹਰ 3 ਵਜੇ ਜ਼ੂਮ ਐਪ ਰਾਹੀਂ ਜ਼ਿਲ੍ਹਾ ਵਾਸੀਆਂ ਦੀਆਂ ਆਨ -ਲਾਈਨ ਮੁਸ਼ਕਲਾਂ ਤੇ ਸ਼ਿਕਾਇਤਾਂ ਸੁਣੀਆਂ ਜਾਣਗੀਆਂ। ਇਸ ਜ਼ੂਮ ਮੀਟਿੰਗ ਵਿੱਚ ਜ਼ਿਲ੍ਹੇ ਦੇ ਪਿੰਡਾਂ ਸ਼ਹਿਰਾਂ ਦਾ ਕੋਈ ਵੀ ਨਾਗਰਿਕ ਭਾਗ ਲੈ ਸਕਦਾ ਹੈ। ਮੀਟਿੰਗ ਵਿੱਚ ਭਾਗ ਲੈਣ ਲਈ ਆਪਣੇ ਮੋਬਾਇਲ ਉੱਪਰ ਜ਼ੂਮ … Continue reading ਦੁਪਹਿਰ 3 ਵਜ਼ੇ ਲੱਗੇਗਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਆਨ-ਲਾਈਨ ਦਰਬਾਰ, ਸੁਣਿਆ ਜਾਣਗੀ ਜ਼ਿਲਾ ਵਾਸੀਆਂ ਦੀਆਂ ਮੁਸ਼ਕਲਾਂ, ਇਸ ਲਿੰਕ ਨੂੰ ਡਾਉਣਲੋਡ ਕਰ ਕਰੋਂ ਮੀਟਿੰਗ ਜੁਆਇੰਨ